Hi Guys,

Punjabi was one of my subject in secondary school. 16 long years now, but I guess I still have those Punjabi elements in me. This is something that I wrote in Punjabi for first time.

Dedicated to all my schoolmates especially to love birds.

ਪਾਗਲ ਦਿਲ

ਏਕ ਮੇਰਾ ਪਾਗਲ ਦਿਲ
ਇਸ ਦਿਲ ਨੂ ਹੁਣ ਮੈਂ ਸਮਝਾਵਾ ਕੀ

ਅਭੀ ਅਭੀ ਤਾ ਤੈਨੂ ਵੇਖੀਆਂ ਸੀ
ਠਹਰ ਜਾਨ ਦੇ ਇਹ ਘੜੀ ਨੂ
ਦੇਖ ਲਾ ਤੈਨੂ ਏਕ ਬਾਰ ਫਿਰ

ਹੁਣ ਤੂ ਹੀ ਤਾ ਰਬ ਮੇਰੀ
ਤੂ ਹੀ ਹੁਣ ਸਵੇਰ ਦੇ ਅਰਦਾਸ ਮੇਰੀ

ਤੈਨੂ ਚੜ ਨੂ ਹੁਣ ਕਿਥੇ ਜਾਵਾ
ਮੈਂ ਬਾਵਲਾ… ਤੇਰੇ ਨਾਲ ਤੋ ਹੁਣ ਮਰ ਜਾਣਾ
ਗਲਾ ਕਰਦਾ ਦਿਲ ਖੁਦਾਈ

ਦਿਲ ਤੂ ਤੇ ਤੂ ਜਾਂ ਮੇਰੀ
ਹੁਣ ਇਸ ਪਾਗਲ ਦਿਲ ਨੂ ਮੈਂ ਸਮਝਾਵਾ ਕੀ
ਕਿਸੇ ਤੈਨੂ ਸੰਜਾਵਾ … ਹੁਣ ਆਜਾ ਦਿਲ ਨਯਿਓਂ ਲਗਦਾ ਮੇਰਾ

ਏਕ ਮੇਰਾ ਪਾਗਲ ਦਿਲ

ਨਿਤੇਸ਼ ਆਪਟੇ
੨੬ / ੦੯ / ੨੦੧੪

Hope all going to enjoy it.

In case you find mistakes let me know.

Loading